कभी मिलना कभी खोना कभी साथ साथ चलना ये है जिंदगी का मेला तुम साथ-साथ हो ना कहीं भीड़ है घनेरी, कहीं राह है अँधेरी कहीं रौशनी की खुशियाँ, कहीं मछलियाँ सुनहरी कभी सीढ़ियों पे चढ़ना कभी ढाल पर फिसलना ये है जिंदगी का मेला तुम साथ-साथ हो ना कभी चर्खियों के चक्कर कही शोर यातना सा कुछ फिकरे और धक्के कुछ मुफ्त बाँटना सा रंगीन बुलबुलों सा कभी आसमाँ में उड़ना ये है जिंदगी का मेला तुम साथ-साथ हो ना कहीं मौत का कुआँ तो कहीं मसखरों के जादू कभी ढेर भर गुब्बारे कहीं मोगरों की खुशबू कभी जिंदगी को सिलना कभी मौत को पिरोना ये है जिंदगी का मेला तुम साथ-साथ हो ना मूल रचना- पूर्णिमा वर्मन | ਕਦੇ ਮਿਲਣਾ ਕਦੇ ਖੋਹਣਾ ਕਦੇ ਨਾਲ-ਨਾਲ ਚਲਣਾ ਏ ਹੈ ਜਿਦੰਗੀ ਦਾ ਮੇਲਾ ਤੁਸੀਂ ਨਾਲ-ਨਾਲ ਹੋ ਨਾ ਕਿਧਰੇ ਭੀੜ ਹੈ ਸੰਘਣੀ, ਕਿਧਰੇ ਰਾਹ ਹੈ ਹਨ੍ਹੇਰੀ ਕਿਧਰੇ ਰੋਸ਼ਨੀ ਦੀਆ ਖੁਸ਼ੀਆਂ , ਕਿਧਰੇ ਮਛਲੀਆਂ ਸੁਨਿਹਰੀਆਂ ਕਦੇ ਪੌੜੀਆਂ ਤੇ ਚੜਣਾ ਕਦੇ ਢਲਾਣ ਤੇ ਫਿਸਲਣਾ ਏ ਹੈ ਜਿੰਦਗੀ ਦਾ ਮੇਲਾ , ਤੁਸੀਂ ਨਾਲ-ਨਾਲ ਹੋ ਨਾ ਕਦੇ ਚਰਖੜੀਆਂ ਦੇ ਚਕੱਰ, ਕਿਧਰੇ ਸ਼ੋਰ ਦੁਖ ਜਿਹਾ ਕੁਝ ਫਿਕਰੇ ਅਤੇ ਧੱਕੇ ਕੁਝ ਮੁਫ਼ਤ ਵੰਡਣ ਜਿਹਾ ਰੰਗੀਨ ਬੁਲਬੁਲਾ ਜਿਹਾ ਕਦੇ ਆਕਾਸ਼ ਵਿਚ ਉਡਣਾਂ ਏ ਹੈ ਜਿੰਦਗੀ ਦਾ ਮੇਲਾ ਤੁਸੀਂ ਨਾਲ-ਨਾਲ ਹੋ ਨਾ ਕਿਧਰੇ ਮੋਤ ਦਾ ਖੂਹ ਅਤੇ ਕਿਧਰੇ ਮਸਖਰਿਆਂ ਦੇ ਜਾਦੂ ਕਦੇ ਢੇਰ ਸਾਰੇ ਗੁਬਾਰੇ ਕਿਧਰੇ ਮੋਗਰਿਆਂ ਦੀ ਖੁਸ਼ਬੂ ਕਦੇ ਜਿਦੰਗੀ ਨੂੰ ਸਿਉਣਾ ਕਦੇ ਮੋਤ ਨੂੰ ਪਿਰੋਣਾ ਏ ਹੈ ਜਿੰਦਗੀ ਦਾ ਮੇਲਾ ਤੁਸੀਂ ਨਾਲ-ਨਾਲ ਹੋ ਨਾ पंजाबी रूपांतर- प्रीत अरोड़ा |
मंगलवार, 17 मई 2011
तुम साथ साथ हो ना/ ਤੁਸੀਂ ਨਾਲ-ਨਾਲ ਹੋ ਨਾ
रविवार, 15 मई 2011
स्मृतियाँ / ਯਾਦਾਂ
अब भी भर आती आँखें यदा कदा प्रेरणा के पंख बन जाते सहारा अब भी यादों की बाहें सँभाल लेती लड़खड़ाते ही बात होती नहीं लेकिन कोरे कागज़ पर उभर आते हीरक शब्द अब भी सन्नाटे में गूँजते साम दिखा देता दिशा विश्वास का ध्रुवतारा अँधेरा अब भी बदलता सुबह में समय बीतता है पर खत्म होता नहीं इंतज़ार अब भी बाकी है दोस्त पर भरोसा मूल रचना- पूर्णिमा वर्मन | ਹੁਣ ਵੀ ਭਰ ਆਉਂਦੀਆਂ ਨੇ ਅੱਖਾਂ ਜਦੋਂ ਕਦੇ ਪ੍ਰੇਰਨਾ ਦੇ ਖੰਭ ਬਣ ਜਾਂਦੇ ਸਹਾਰਾ ਹੁਣ ਵੀ ਯਾਦਾਂ ਦੀਆਂ ਬਾਹਵਾਂ ਸੰਭਾਲ ਲੈਦੀਆਂ ਲੜਖੜਾਂਦੇ ਹੀ ਗੱਲ ਹੋਂਦੀ ਨਹੀਂ ਪਰ ਕੋਰੇ ਕਾਗਜ਼ ਤੇ ਉਭਰ ਆਉਂਦੇ ਹੀ ਹੀਰੇ ਜਿਹੇ ਸ਼ਬਦ ਹੁਣ ਵੀ ਸੰਨ੍ਹਾਟੇ ਵਿਚ ਗੂੰਜਦੇ ਸਾਮ ਦਿਖਾ ਦਿੰਦੇ ਨੇ ਦਿਸ਼ਾ ਵਿਸ਼ਵਾਸ਼ ਦਾ ਧਰੂਤਾਰਾ ਹਨ੍ਹੇਰਾ ਅਜੇ ਵੀ ਬਦਲਦਾ ਸਵੇਰ ਵਿਚ ਸਮਾਂ ਬੀਤਦਾ ਹੈ ਪਰ ਖਤਮ ਹੋਂਦਾ ਨਹੀ ਇੰਤਜ਼ਾਰ ਅਜੇ ਵੀ ਬਾਕੀ ਏ ਮਿੱਤਰ ਤੇ ਭਰੋਸਾ पंजाबी रूपांतर- प्रीत अरोड़ा |
सोमवार, 18 अप्रैल 2011
आकाशदीप / ਆਕਾਸ਼ਦੀਪ
कहीं सफ़र में खो मत जाना तुम मेरे आकाशदीप हो जिसको समझा मैंने अपना जिसमें पाला है इक सपना जिसनें हर दिन समय संजोया जिसमें पाया सब कुछ खोया जिसमें अपनी चमक सँवारी तुम मेरे मोती के सीप हो कहीं सफ़र में खो मत जाना तुम मेरे आकाशदीप हो कितने सागर पार किये हैं लहरों पर हम साथ जिये हैं घनी धूप से तपते नभ में ऊबड़-खाबड़ से इस पथ में तूफानों में भी ना खोए ऐसा विस्तृत अंतरीप हो कहीं सफ़र में खो मत जाना तुम मेरे आकाशदीप हो मूल रचना- पूर्णिमा वर्मन | ਕਿਧਰੇ ਸਫ਼ਰ ਵਿਚ ਗੁੰਮ ਨ ਜਾਈਂ ਤੂੰ ਮੇਰਾ ਆਕਾਸ਼ਦੀਪ ਹੈਂ ਜਿੰਨੂ ਮੈ ਸਮਝਿਆ ਆਪਣਾ ਜਿਸ ਵਿਚ ਪਾਲਿਆ ਇਕ ਸੁਪਨਾ ਜਿਸਨੂੰ ਹਰ ਰੋਜ ਵਕਤ ਨੂੰ ਸੰਜੋਇਆ ਜਿਸ ਵਿਚ ਲੱਭਿਆ ,ਸਬ ਕੁਛ ਗਵਾਇਆ ਜਿਸ ਵਿਚ ਆਪਣੀ ਚਮਕ ਨੂੰ ਸਵਾਰਿਆ ਤੂੰ ਮੇਰੇ ਮੋਤੀ ਦੀ ਸਿੱਪੀ ਹੈਂ ਕਿਧੱਰੇ ਸਫ਼ਰ ਵਿਚ ਗੁੰਮ ਨਾ ਜਾਈਂ ਤੂੰ ਮੇਰਾ ਆਕਾਸ਼ਦੀਪ ਹੈਂ ਕਿੰਨੇ ਸਾਗਰ ਪਾਰ ਕੀਤੇ ਨੇ ਲਹਿਰਾਂ ਦੇ ਨਾਲ ਅਸੀਂ ਜਿਉਂਦੇ ਰਹੇ ਹਾਂ ਸੰਘਣੀ ਧੁੰਧ ਨਾਲ ਤਪਦੇ ਆਕਾਸ਼ ਵਿਚ ਉਬੜ - ਖਾਬੜ ਜਿਹੇ ਇਸ ਰਾਹ ਵਿਚ ਤੁਫਾਨਾਂ ਵਿਚ ਵੀ ਨਹੀਂ ਗੁੰਮ ਹੋਏ ਏਡਾ ਫੈਲਿਆ ਹੋਇਆ ਅੰਤਰੀਪ ਹੋ ਕਿਧਰੇ ਸਫ਼ਰ ਵਿਚ ਗੁੰਮ ਨਾ ਹੋ ਜਾਈਂ ਤੂੰ ਮੇਰਾ ਆਕਾਸ਼ਦੀਪ ਹੈਂ पंजाबी रूपांतर- प्रीत अरोड़ा |
जग का मेला / ਜਗ ਦਾ ਮੇਲਾ

जग का मेला बड़ा झमेला मैं दुनिया में चला अकेलाजो दुनिया में चला अकेला उसके पीछे लगता मेला जिसके पीछे लगता मेला वह दुनिया में कहाँ अकेला मूल रचना- पूर्णिमा वर्मन | ਜਗ ਦਾ ਮੇਲਾ ਬੜਾ ਛਮੇਲਾ ਮੈਂ ਦੁਨਿਯਾ ਵਿਚ ਚਲਿਯਾ ਇੱਕਲਾ ਜੋ ਦੁਨਿਯਾ ਵਿਚ ਚਲਿਯਾ ਇੱਕਲਾ ਉਸਦੇ ਪਿਛੇ ਲਗਦਾ ਮੇਲਾ ਜਿਸਦੇ ਪਿਛੇ ਲਗਦਾ ਮੇਲਾ ਓਹ ਦੁਨਿਯਾ ਵਿਚ ਕਿਥੇ ਇੱਕਲਾ पंजाबी रूपांतर- प्रीत अरोड़ा |
माया विच मन / ਮਾਇਆ ਵਿਚ ਮਨ
दिन भर गठरी कौन रखाए माया में मन कौन रमाए दुनिया ये आनी जानी है ज्ञानी कहते हैं फ़ानी है चलाचली का- खेला है तो जग में डेरा कौन बनाए माया में मन कौन रमाए कुछ न जोड़े संत फ़कीरा बेघर फिरती रानी मीरा जिस समरिधि में- इतनी पीड़ा उसका बोझा कौन उठाए माया में मन कौन रमाए मूल रचना- पूर्णिमा वर्मन | ਦਿਨ ਭਰ ਗਠੜੀ ਕੋਣ ਰਖਾਏ ਮਾਇਆ ਵਿਚ ਮਨ ਕੋਣ ਰਮਾਏ ਦੁਨਿਯਾ ਇਹ ਆਨੀ -ਜਾਨੀ ਹੈ ਗਿਆਨੀ ਕਹਿੰਦੇ ਹਨ ਫ਼ਾਨੀ ਹੈ ਆਨ-ਜਾਨ ਦੀ - ਖੇਡ ਹੈ ਤੇ ਜਗ ਵਿਚ ਡੇਰਾ ਕੋਣ ਬਣਾਏ ਮਾਇਆ ਵਿਚ ਮਨ ਕੋਣ ਰਮਾਏ ਕੁਛ ਨਾ ਜੋੜਨ ਸੰਤ ਫ਼ਕੀਰਾ ਬੇਘਰ ਫਿਰਦੀ ਰਾਨੀ ਮੀਰਾ ਜਿਸ ਖੁਸ਼ਹਾਲੀ ਵਿਚ - ਏਨੀ ਪੀੜਾ ਉਸਦਾ ਭਾਰ ਕੋਣ ਉਠਾਏ ਮਾਇਆ ਵਿਚ ਮਨ ਕੋਣ ਰਮਾਏ पंजाबी रूपांतर- प्रीत अरोड़ा |
रविवार, 17 अप्रैल 2011
आवारा दिन / ਆਵਾਰਾ ਦਿਨ
दिन कितने आवारा थे गली गली और बस्ती बस्ती अपने मन इकतारा थे माटी की खुशबू में पलते एक खुशी से हर दुख छलते बाड़ी, चौक, गली, अमराई हर पत्थर गुरुद्वारा थे हम सूरज भिनसारा थे किसने बड़े ख़्वाब देखे थे किसने ताजमहल रेखे थे माँ की गोद, पिता का साया घर घाटी चौबारा थे हम घर का उजियारा थे -मूल रचना : पूर्णिमा वर्मन | ਦਿਨ ਕਿਨੇ ਆਵਾਰਾ ਸੀ ਗਲੀ -ਗਲੀ ਅਤੇ ਬਸਤੀ -ਬਸਤੀ ਆਪਣੇ ਮਨ ਇਕਤਾਰਾ ਸੀ ਮਿੱਟੀ ਦੀ ਮੁਸ਼ਕ ਵਿਚ ਪਲਦੇ ਇਕ ਖੁਸ਼ੀ ਤੋ ਹਰ ਦੁਖ ਛਲਦੇ ਬਾਡੀ ,ਚੋਂਕ ,ਗਲੀ ,ਅਮਰਾਯੀ ਹਰ ਪਥਰ ਗੁਰੂਦਵਾਰਾ ਸੀ ਅਸੀਂ ਸੂਰਜ ਭਿਨਸਾਰਾ ਸੀ ਕਿਨੇ ਵਡੇ ਖਵਾਬ ਦੇਖੇ ਸੀ ਕਿਨੇ ਤਾਜ ਮਹਲ ਰੇਖੇ ਸੀ ਮਾਂ ਦੀ ਗੋਦ ,ਪਿਤਾ ਦਾ ਸਾਯਾ ਘਰ ਘਾਟੀ ਚੋਬਾਰਾ ਸੀ ਅਸੀਂ ਘਰ ਦੇ ਉਜਿਆਰਾ ਸੀ -पंजाबी रूपांतर : प्रीत अरोड़ा |
सदस्यता लें
संदेश (Atom)