सोमवार, 18 अप्रैल 2011

आकाशदीप / ਆਕਾਸ਼ਦੀਪ


कहीं सफ़र में खो मत जाना
तुम मेरे आकाशदीप हो

जिसको समझा मैंने अपना
जिसमें पाला है इक सपना
जिसनें हर दिन समय संजोया
जिसमें पाया सब कुछ खोया
जिसमें अपनी चमक सँवारी
तुम मेरे मोती के सीप हो
कहीं सफ़र में खो मत जाना
तुम मेरे आकाशदीप हो

कितने सागर पार किये हैं
लहरों पर हम साथ जिये हैं
घनी धूप से तपते नभ में
ऊबड़-खाबड़ से इस पथ में
तूफानों में भी ना खोए
ऐसा विस्तृत अंतरीप हो
कहीं सफ़र में खो मत जाना
तुम मेरे आकाशदीप हो

मूल रचना- पूर्णिमा वर्मन
ਕਿਧਰੇ ਸਫ਼ਰ ਵਿਚ ਗੁੰਮ ਨ ਜਾਈਂ
ਤੂੰ ਮੇਰਾ ਆਕਾਸ਼ਦੀਪ ਹੈਂ

ਜਿੰਨੂ ਮੈ ਸਮਝਿਆ ਆਪਣਾ
ਜਿਸ ਵਿਚ ਪਾਲਿਆ ਇਕ ਸੁਪਨਾ
ਜਿਸਨੂੰ ਹਰ ਰੋਜ ਵਕਤ ਨੂੰ ਸੰਜੋਇਆ
ਜਿਸ ਵਿਚ ਲੱਭਿਆ ,ਸਬ ਕੁਛ ਗਵਾਇਆ
ਜਿਸ ਵਿਚ ਆਪਣੀ ਚਮਕ ਨੂੰ ਸਵਾਰਿਆ
ਤੂੰ ਮੇਰੇ ਮੋਤੀ ਦੀ ਸਿੱਪੀ ਹੈਂ
ਕਿਧੱਰੇ ਸਫ਼ਰ ਵਿਚ ਗੁੰਮ ਨਾ ਜਾਈਂ
ਤੂੰ ਮੇਰਾ ਆਕਾਸ਼ਦੀਪ ਹੈਂ

ਕਿੰਨੇ ਸਾਗਰ ਪਾਰ ਕੀਤੇ ਨੇ
ਲਹਿਰਾਂ ਦੇ ਨਾਲ ਅਸੀਂ ਜਿਉਂਦੇ ਰਹੇ ਹਾਂ
ਸੰਘਣੀ ਧੁੰਧ ਨਾਲ ਤਪਦੇ ਆਕਾਸ਼ ਵਿਚ
ਉਬੜ - ਖਾਬੜ ਜਿਹੇ ਇਸ ਰਾਹ ਵਿਚ
ਤੁਫਾਨਾਂ ਵਿਚ ਵੀ ਨਹੀਂ ਗੁੰਮ ਹੋਏ
ਏਡਾ ਫੈਲਿਆ ਹੋਇਆ ਅੰਤਰੀਪ ਹੋ
ਕਿਧਰੇ ਸਫ਼ਰ ਵਿਚ ਗੁੰਮ ਨਾ ਹੋ ਜਾਈਂ
ਤੂੰ ਮੇਰਾ ਆਕਾਸ਼ਦੀਪ ਹੈਂ

पंजाबी रूपांतर- प्रीत अरोड़ा

1 टिप्पणी:

  1. बहुत ही खूबसूरत प्रयास। प्रशंसा की जानी चाहिए। रचनाएं तो खूब हैं ही, अनुवाद भी खूब है।

    जवाब देंहटाएं