| कभी मिलना कभी खोना कभी साथ साथ चलना ये है जिंदगी का मेला तुम साथ-साथ हो ना कहीं भीड़ है घनेरी, कहीं राह है अँधेरी कहीं रौशनी की खुशियाँ, कहीं मछलियाँ सुनहरी कभी सीढ़ियों पे चढ़ना कभी ढाल पर फिसलना ये है जिंदगी का मेला तुम साथ-साथ हो ना कभी चर्खियों के चक्कर कही शोर यातना सा कुछ फिकरे और धक्के कुछ मुफ्त बाँटना सा रंगीन बुलबुलों सा कभी आसमाँ में उड़ना ये है जिंदगी का मेला तुम साथ-साथ हो ना कहीं मौत का कुआँ तो कहीं मसखरों के जादू कभी ढेर भर गुब्बारे कहीं मोगरों की खुशबू कभी जिंदगी को सिलना कभी मौत को पिरोना ये है जिंदगी का मेला तुम साथ-साथ हो ना मूल रचना- पूर्णिमा वर्मन | ਕਦੇ ਮਿਲਣਾ ਕਦੇ ਖੋਹਣਾ ਕਦੇ ਨਾਲ-ਨਾਲ ਚਲਣਾ ਏ ਹੈ ਜਿਦੰਗੀ ਦਾ ਮੇਲਾ ਤੁਸੀਂ ਨਾਲ-ਨਾਲ ਹੋ ਨਾ ਕਿਧਰੇ ਭੀੜ ਹੈ ਸੰਘਣੀ, ਕਿਧਰੇ ਰਾਹ ਹੈ ਹਨ੍ਹੇਰੀ ਕਿਧਰੇ ਰੋਸ਼ਨੀ ਦੀਆ ਖੁਸ਼ੀਆਂ , ਕਿਧਰੇ ਮਛਲੀਆਂ ਸੁਨਿਹਰੀਆਂ ਕਦੇ ਪੌੜੀਆਂ ਤੇ ਚੜਣਾ ਕਦੇ ਢਲਾਣ ਤੇ ਫਿਸਲਣਾ ਏ ਹੈ ਜਿੰਦਗੀ ਦਾ ਮੇਲਾ , ਤੁਸੀਂ ਨਾਲ-ਨਾਲ ਹੋ ਨਾ ਕਦੇ ਚਰਖੜੀਆਂ ਦੇ ਚਕੱਰ, ਕਿਧਰੇ ਸ਼ੋਰ ਦੁਖ ਜਿਹਾ ਕੁਝ ਫਿਕਰੇ ਅਤੇ ਧੱਕੇ ਕੁਝ ਮੁਫ਼ਤ ਵੰਡਣ ਜਿਹਾ ਰੰਗੀਨ ਬੁਲਬੁਲਾ ਜਿਹਾ ਕਦੇ ਆਕਾਸ਼ ਵਿਚ ਉਡਣਾਂ ਏ ਹੈ ਜਿੰਦਗੀ ਦਾ ਮੇਲਾ ਤੁਸੀਂ ਨਾਲ-ਨਾਲ ਹੋ ਨਾ ਕਿਧਰੇ ਮੋਤ ਦਾ ਖੂਹ ਅਤੇ ਕਿਧਰੇ ਮਸਖਰਿਆਂ ਦੇ ਜਾਦੂ ਕਦੇ ਢੇਰ ਸਾਰੇ ਗੁਬਾਰੇ ਕਿਧਰੇ ਮੋਗਰਿਆਂ ਦੀ ਖੁਸ਼ਬੂ ਕਦੇ ਜਿਦੰਗੀ ਨੂੰ ਸਿਉਣਾ ਕਦੇ ਮੋਤ ਨੂੰ ਪਿਰੋਣਾ ਏ ਹੈ ਜਿੰਦਗੀ ਦਾ ਮੇਲਾ ਤੁਸੀਂ ਨਾਲ-ਨਾਲ ਹੋ ਨਾ पंजाबी रूपांतर- प्रीत अरोड़ा |
गीत लेबलों वाले संदेश दिखाए जा रहे हैं. सभी संदेश दिखाएं
गीत लेबलों वाले संदेश दिखाए जा रहे हैं. सभी संदेश दिखाएं
मंगलवार, 17 मई 2011
तुम साथ साथ हो ना/ ਤੁਸੀਂ ਨਾਲ-ਨਾਲ ਹੋ ਨਾ
सोमवार, 18 अप्रैल 2011
आकाशदीप / ਆਕਾਸ਼ਦੀਪ
| कहीं सफ़र में खो मत जाना तुम मेरे आकाशदीप हो जिसको समझा मैंने अपना जिसमें पाला है इक सपना जिसनें हर दिन समय संजोया जिसमें पाया सब कुछ खोया जिसमें अपनी चमक सँवारी तुम मेरे मोती के सीप हो कहीं सफ़र में खो मत जाना तुम मेरे आकाशदीप हो कितने सागर पार किये हैं लहरों पर हम साथ जिये हैं घनी धूप से तपते नभ में ऊबड़-खाबड़ से इस पथ में तूफानों में भी ना खोए ऐसा विस्तृत अंतरीप हो कहीं सफ़र में खो मत जाना तुम मेरे आकाशदीप हो मूल रचना- पूर्णिमा वर्मन | ਕਿਧਰੇ ਸਫ਼ਰ ਵਿਚ ਗੁੰਮ ਨ ਜਾਈਂ ਤੂੰ ਮੇਰਾ ਆਕਾਸ਼ਦੀਪ ਹੈਂ ਜਿੰਨੂ ਮੈ ਸਮਝਿਆ ਆਪਣਾ ਜਿਸ ਵਿਚ ਪਾਲਿਆ ਇਕ ਸੁਪਨਾ ਜਿਸਨੂੰ ਹਰ ਰੋਜ ਵਕਤ ਨੂੰ ਸੰਜੋਇਆ ਜਿਸ ਵਿਚ ਲੱਭਿਆ ,ਸਬ ਕੁਛ ਗਵਾਇਆ ਜਿਸ ਵਿਚ ਆਪਣੀ ਚਮਕ ਨੂੰ ਸਵਾਰਿਆ ਤੂੰ ਮੇਰੇ ਮੋਤੀ ਦੀ ਸਿੱਪੀ ਹੈਂ ਕਿਧੱਰੇ ਸਫ਼ਰ ਵਿਚ ਗੁੰਮ ਨਾ ਜਾਈਂ ਤੂੰ ਮੇਰਾ ਆਕਾਸ਼ਦੀਪ ਹੈਂ ਕਿੰਨੇ ਸਾਗਰ ਪਾਰ ਕੀਤੇ ਨੇ ਲਹਿਰਾਂ ਦੇ ਨਾਲ ਅਸੀਂ ਜਿਉਂਦੇ ਰਹੇ ਹਾਂ ਸੰਘਣੀ ਧੁੰਧ ਨਾਲ ਤਪਦੇ ਆਕਾਸ਼ ਵਿਚ ਉਬੜ - ਖਾਬੜ ਜਿਹੇ ਇਸ ਰਾਹ ਵਿਚ ਤੁਫਾਨਾਂ ਵਿਚ ਵੀ ਨਹੀਂ ਗੁੰਮ ਹੋਏ ਏਡਾ ਫੈਲਿਆ ਹੋਇਆ ਅੰਤਰੀਪ ਹੋ ਕਿਧਰੇ ਸਫ਼ਰ ਵਿਚ ਗੁੰਮ ਨਾ ਹੋ ਜਾਈਂ ਤੂੰ ਮੇਰਾ ਆਕਾਸ਼ਦੀਪ ਹੈਂ पंजाबी रूपांतर- प्रीत अरोड़ा |
सदस्यता लें
संदेश (Atom)

