रविवार, 17 अप्रैल 2011

आवारा दिन / ਆਵਾਰਾ ਦਿਨ



दिन कितने आवारा थे
गली गली और बस्ती बस्ती
अपने मन
इकतारा थे

माटी की
खुशबू में पलते
एक खुशी से
हर दुख छलते
बाड़ी, चौक, गली, अमराई
हर पत्थर गुरुद्वारा थे
हम सूरज
भिनसारा थे

किसने
बड़े ख़्वाब देखे थे
किसने
ताजमहल रेखे थे
माँ की गोद,
पिता का साया
घर घाटी चौबारा थे
हम घर का
उजियारा थे

-मूल रचना : पूर्णिमा वर्मन

ਦਿਨ ਕਿਨੇ ਆਵਾਰਾ ਸੀ
ਗਲੀ -ਗਲੀ ਅਤੇ
ਬਸਤੀ -ਬਸਤੀ
ਆਪਣੇ ਮਨ
ਇਕਤਾਰਾ ਸੀ

ਮਿੱਟੀ ਦੀ
ਮੁਸ਼ਕ ਵਿਚ ਪਲਦੇ
ਇਕ ਖੁਸ਼ੀ ਤੋ
ਹਰ ਦੁਖ ਛਲਦੇ
ਬਾਡੀ ,ਚੋਂਕ ,ਗਲੀ ,ਅਮਰਾਯੀ
ਹਰ ਪਥਰ ਗੁਰੂਦਵਾਰਾ ਸੀ
ਅਸੀਂ ਸੂਰਜ
ਭਿਨਸਾਰਾ ਸੀ

ਕਿਨੇ ਵਡੇ
ਖਵਾਬ ਦੇਖੇ ਸੀ
ਕਿਨੇ ਤਾਜ
ਮਹਲ ਰੇਖੇ ਸੀ
ਮਾਂ ਦੀ ਗੋਦ ,ਪਿਤਾ ਦਾ ਸਾਯਾ
ਘਰ ਘਾਟੀ ਚੋਬਾਰਾ ਸੀ
ਅਸੀਂ ਘਰ ਦੇ
ਉਜਿਆਰਾ ਸੀ

-पंजाबी रूपांतर : प्रीत अरोड़ा

1 टिप्पणी:

  1. हम घर का उजियारा थे जी सही कहा .सुंदर कविता .और ख़ुशी की बात ये है की अब पंजाबी पढने वाले भी इसका आनंद ले सकेंगे
    बधाई आपदोनो को
    सादर
    रचना

    जवाब देंहटाएं