दिन भर गठरी कौन रखाए माया में मन कौन रमाए दुनिया ये आनी जानी है ज्ञानी कहते हैं फ़ानी है चलाचली का- खेला है तो जग में डेरा कौन बनाए माया में मन कौन रमाए कुछ न जोड़े संत फ़कीरा बेघर फिरती रानी मीरा जिस समरिधि में- इतनी पीड़ा उसका बोझा कौन उठाए माया में मन कौन रमाए मूल रचना- पूर्णिमा वर्मन | ਦਿਨ ਭਰ ਗਠੜੀ ਕੋਣ ਰਖਾਏ ਮਾਇਆ ਵਿਚ ਮਨ ਕੋਣ ਰਮਾਏ ਦੁਨਿਯਾ ਇਹ ਆਨੀ -ਜਾਨੀ ਹੈ ਗਿਆਨੀ ਕਹਿੰਦੇ ਹਨ ਫ਼ਾਨੀ ਹੈ ਆਨ-ਜਾਨ ਦੀ - ਖੇਡ ਹੈ ਤੇ ਜਗ ਵਿਚ ਡੇਰਾ ਕੋਣ ਬਣਾਏ ਮਾਇਆ ਵਿਚ ਮਨ ਕੋਣ ਰਮਾਏ ਕੁਛ ਨਾ ਜੋੜਨ ਸੰਤ ਫ਼ਕੀਰਾ ਬੇਘਰ ਫਿਰਦੀ ਰਾਨੀ ਮੀਰਾ ਜਿਸ ਖੁਸ਼ਹਾਲੀ ਵਿਚ - ਏਨੀ ਪੀੜਾ ਉਸਦਾ ਭਾਰ ਕੋਣ ਉਠਾਏ ਮਾਇਆ ਵਿਚ ਮਨ ਕੋਣ ਰਮਾਏ पंजाबी रूपांतर- प्रीत अरोड़ा |
नवगीत लेबलों वाले संदेश दिखाए जा रहे हैं. सभी संदेश दिखाएं
नवगीत लेबलों वाले संदेश दिखाए जा रहे हैं. सभी संदेश दिखाएं
सोमवार, 18 अप्रैल 2011
माया विच मन / ਮਾਇਆ ਵਿਚ ਮਨ
रविवार, 17 अप्रैल 2011
आवारा दिन / ਆਵਾਰਾ ਦਿਨ
दिन कितने आवारा थे गली गली और बस्ती बस्ती अपने मन इकतारा थे माटी की खुशबू में पलते एक खुशी से हर दुख छलते बाड़ी, चौक, गली, अमराई हर पत्थर गुरुद्वारा थे हम सूरज भिनसारा थे किसने बड़े ख़्वाब देखे थे किसने ताजमहल रेखे थे माँ की गोद, पिता का साया घर घाटी चौबारा थे हम घर का उजियारा थे -मूल रचना : पूर्णिमा वर्मन | ਦਿਨ ਕਿਨੇ ਆਵਾਰਾ ਸੀ ਗਲੀ -ਗਲੀ ਅਤੇ ਬਸਤੀ -ਬਸਤੀ ਆਪਣੇ ਮਨ ਇਕਤਾਰਾ ਸੀ ਮਿੱਟੀ ਦੀ ਮੁਸ਼ਕ ਵਿਚ ਪਲਦੇ ਇਕ ਖੁਸ਼ੀ ਤੋ ਹਰ ਦੁਖ ਛਲਦੇ ਬਾਡੀ ,ਚੋਂਕ ,ਗਲੀ ,ਅਮਰਾਯੀ ਹਰ ਪਥਰ ਗੁਰੂਦਵਾਰਾ ਸੀ ਅਸੀਂ ਸੂਰਜ ਭਿਨਸਾਰਾ ਸੀ ਕਿਨੇ ਵਡੇ ਖਵਾਬ ਦੇਖੇ ਸੀ ਕਿਨੇ ਤਾਜ ਮਹਲ ਰੇਖੇ ਸੀ ਮਾਂ ਦੀ ਗੋਦ ,ਪਿਤਾ ਦਾ ਸਾਯਾ ਘਰ ਘਾਟੀ ਚੋਬਾਰਾ ਸੀ ਅਸੀਂ ਘਰ ਦੇ ਉਜਿਆਰਾ ਸੀ -पंजाबी रूपांतर : प्रीत अरोड़ा |
सदस्यता लें
संदेश (Atom)

