मंगलवार, 17 मई 2011

तुम साथ साथ हो ना/ ਤੁਸੀਂ ਨਾਲ-ਨਾਲ ਹੋ ਨਾ

कभी मिलना कभी खोना
कभी साथ साथ चलना
ये है जिंदगी का मेला
तुम साथ-साथ हो ना

कहीं भीड़ है घनेरी,
कहीं राह है अँधेरी
कहीं रौशनी की खुशियाँ,
कहीं मछलियाँ सुनहरी
कभी सीढ़ियों पे चढ़ना
कभी ढाल पर फिसलना
ये है जिंदगी का मेला
तुम साथ-साथ हो ना

कभी चर्खियों के चक्कर
कही शोर यातना सा
कुछ फिकरे और धक्के
कुछ मुफ्त बाँटना सा
रंगीन बुलबुलों सा
कभी आसमाँ में उड़ना
ये है जिंदगी का मेला
तुम साथ-साथ हो ना

कहीं मौत का कुआँ तो
कहीं मसखरों के जादू
कभी ढेर भर गुब्बारे
कहीं मोगरों की खुशबू
कभी जिंदगी को सिलना
कभी मौत को पिरोना
ये है जिंदगी का मेला
तुम साथ-साथ हो ना

मूल रचना- पूर्णिमा वर्मन
ਕਦੇ ਮਿਲਣਾ ਕਦੇ ਖੋਹਣਾ
ਕਦੇ ਨਾਲ-ਨਾਲ ਚਲਣਾ
ਏ ਹੈ ਜਿਦੰਗੀ ਦਾ ਮੇਲਾ
ਤੁਸੀਂ ਨਾਲ-ਨਾਲ ਹੋ ਨਾ

ਕਿਧਰੇ ਭੀੜ ਹੈ ਸੰਘਣੀ,
ਕਿਧਰੇ ਰਾਹ ਹੈ ਹਨ੍ਹੇਰੀ
ਕਿਧਰੇ ਰੋਸ਼ਨੀ ਦੀਆ ਖੁਸ਼ੀਆਂ ,
ਕਿਧਰੇ ਮਛਲੀਆਂ ਸੁਨਿਹਰੀਆਂ
ਕਦੇ ਪੌੜੀਆਂ ਤੇ ਚੜਣਾ
ਕਦੇ ਢਲਾਣ ਤੇ ਫਿਸਲਣਾ
ਏ ਹੈ ਜਿੰਦਗੀ ਦਾ ਮੇਲਾ ,
ਤੁਸੀਂ ਨਾਲ-ਨਾਲ ਹੋ ਨਾ

ਕਦੇ ਚਰਖੜੀਆਂ ਦੇ ਚਕੱਰ,
ਕਿਧਰੇ ਸ਼ੋਰ ਦੁਖ ਜਿਹਾ
ਕੁਝ ਫਿਕਰੇ ਅਤੇ ਧੱਕੇ
ਕੁਝ ਮੁਫ਼ਤ ਵੰਡਣ ਜਿਹਾ
ਰੰਗੀਨ ਬੁਲਬੁਲਾ ਜਿਹਾ
ਕਦੇ ਆਕਾਸ਼ ਵਿਚ ਉਡਣਾਂ
ਏ ਹੈ ਜਿੰਦਗੀ ਦਾ ਮੇਲਾ
ਤੁਸੀਂ ਨਾਲ-ਨਾਲ ਹੋ ਨਾ

ਕਿਧਰੇ ਮੋਤ ਦਾ ਖੂਹ ਅਤੇ
ਕਿਧਰੇ ਮਸਖਰਿਆਂ ਦੇ ਜਾਦੂ
ਕਦੇ ਢੇਰ ਸਾਰੇ ਗੁਬਾਰੇ
ਕਿਧਰੇ ਮੋਗਰਿਆਂ ਦੀ ਖੁਸ਼ਬੂ
ਕਦੇ ਜਿਦੰਗੀ ਨੂੰ ਸਿਉਣਾ
ਕਦੇ ਮੋਤ ਨੂੰ ਪਿਰੋਣਾ
ਏ ਹੈ ਜਿੰਦਗੀ ਦਾ ਮੇਲਾ
ਤੁਸੀਂ ਨਾਲ-ਨਾਲ ਹੋ ਨਾ

पंजाबी रूपांतर- प्रीत अरोड़ा

2 टिप्‍पणियां: