सोमवार, 18 अप्रैल 2011

माया विच मन / ਮਾਇਆ ਵਿਚ ਮਨ


दिन भर गठरी
कौन रखाए
माया में मन कौन रमाए
दुनिया ये आनी जानी है
ज्ञानी कहते हैं फ़ानी है
चलाचली का-
खेला है तो
जग में डेरा कौन बनाए
माया में मन कौन रमाए
कुछ न जोड़े संत फ़कीरा
बेघर फिरती रानी मीरा
जिस समरिधि में-
इतनी पीड़ा
उसका बोझा कौन उठाए
माया में मन कौन रमाए


मूल रचना- पूर्णिमा वर्मन

ਦਿਨ ਭਰ ਗਠੜੀ
ਕੋਣ ਰਖਾਏ
ਮਾਇਆ ਵਿਚ ਮਨ ਕੋਣ ਰਮਾਏ

ਦੁਨਿਯਾ ਇਹ ਆਨੀ -ਜਾਨੀ ਹੈ
ਗਿਆਨੀ ਕਹਿੰਦੇ ਹਨ ਫ਼ਾਨੀ ਹੈ
ਆਨ-ਜਾਨ ਦੀ -
ਖੇਡ ਹੈ ਤੇ
ਜਗ ਵਿਚ ਡੇਰਾ ਕੋਣ ਬਣਾਏ
ਮਾਇਆ ਵਿਚ ਮਨ ਕੋਣ ਰਮਾਏ

ਕੁਛ ਨਾ ਜੋੜਨ ਸੰਤ ਫ਼ਕੀਰਾ
ਬੇਘਰ ਫਿਰਦੀ ਰਾਨੀ ਮੀਰਾ
ਜਿਸ ਖੁਸ਼ਹਾਲੀ ਵਿਚ -
ਏਨੀ ਪੀੜਾ
ਉਸਦਾ ਭਾਰ ਕੋਣ ਉਠਾਏ
ਮਾਇਆ ਵਿਚ ਮਨ ਕੋਣ ਰਮਾਏ
पंजाबी रूपांतर- प्रीत अरोड़ा

कोई टिप्पणी नहीं:

एक टिप्पणी भेजें